harsh dhiman
Member
ਮਾਪੇ ਮਰਨ ‘ਤੇ ਹੋਣ ਯਤੀਮ ਬੱਚੇ,
ਸਿਰੋਂ ਉਠ ਜਾਂਦੀ ਐ ਛਾਂ ਲੋਕੋ।
ਜੱਗ ਚਾਚੀਆਂ ਮਾਸੀਆਂ ਲੱਖ ਹੋਵਣ,
ਕੋਈ ਬਣ ਨਹੀਂ ਸਕਦੀ ‘ਮਾਂ’ ਲੋਕੋ
:-dhiman saab
ਸਿਰੋਂ ਉਠ ਜਾਂਦੀ ਐ ਛਾਂ ਲੋਕੋ।
ਜੱਗ ਚਾਚੀਆਂ ਮਾਸੀਆਂ ਲੱਖ ਹੋਵਣ,
ਕੋਈ ਬਣ ਨਹੀਂ ਸਕਦੀ ‘ਮਾਂ’ ਲੋਕੋ
:-dhiman saab