ਮਾਂ

ਕਿਸੇ ਨੇ ਹਸਾਇਆ, ਕਿਸੇ ਨੇ ਰੁਲਾਇਆ__,

ਕਿਸੇ ਨੇ ਅਪਣਾਇਆ, ਕਿਸੇ ਨੇ ਠੁਕਰਾਇਆ__,
ਬਹੁਤ ਕੁਛ ਮਿਲਿਆ, ਬਹੁਤ ਕੁਛ ਗਵਾਇਆ__,

ਕੁਛ ਮਾਂ ਕੋਲੋ ਸਿਖਿਆ, ਕੁਛ ਜਿੰਦਗੀ ਨੇ ਸਮਜਾਇਆ__,
 
Top