ਮਹੁੱਬਤਾਂ ਵੀ ਸੱਚੀਆ ਸੀ

Jeeta Kaint

Jeeta Kaint @
ਮਹੁੱਬਤਾਂ ਵੀ ਸੱਚੀਆ ਸੀ ਤੇ ਯਾਰ ਵੀ ਪਿਆਰਾ ਸੀ..
ਇੰਨੀਆ ਮਜ਼ਬੂਰੀਆ ਸੀ ਕਿ ਕਰਨਾ ਪਿਆ ਕਿਨਾਰਾ ਸੀ ..
ਵਖਤ ਨੇ ਉਹਨੂੰ ਵੀ ਬਦਲ ਦਿੱਤਾ ਜ਼ੋ ਜ਼ਾਨ ਤੋ ਪਿਆਰਾ ਸੀ ...
 
Top