ਮਨਾਂ ਤੇ ਚਿਹਰਿਆਂ ਨੂੰ ਫ਼ਾਸਲੇ

KARAN

Prime VIP
ਮਨਾਂ ਤੇ ਚਿਹਰਿਆਂ ਨੂੰ ਫ਼ਾਸਲੇ ਤੇ ਰੱਖਦੇ ਨੇ ਲੋਕੀਂ..
ਬੜਾ ਮੁਸ਼ਕਿਲ ਹੈ ਪੁੱਜਣਾ.. ਚਿਹਰਿਆਂ ਰਾਹੀਂ ਮਨਾਂ ਤੀਕਰ.. !!
 
Top