ਮਨਮਾਨੀਆਂ

Arun Bhardwaj

-->> Rule-Breaker <<--
ਕਿਸਮਤ ਨੂੰ ਰੋਂਦੇ ਹਾਂ ,ਆਪਣੇ ਗੀਤਾਂ ਨੂੰ ਗਾ ਗਾ ਕੇ,
ਕਿੱਥੇ ਉੱਡ ਕਬੂਤਰ ਗਏ, ਸਾਡੇ ਦਿਲਾਂ ਤੇ ਆਲ੍ਹਣਾ ਪਾ ਪਾ ਕੇ

-------------------------------------------------------

ਜਿਹੜੇ ਕਰਦੇ ਮੁਹੱਬਤਾਂ ਨੇ ਸੋਹਣਿਆਂ,​
ਉਹ ਨਾਂ ਤੱਕ ਦੇ ਲਾਭ ਹਾਨੀਆਂ,​
ਜਿਵੇਂ ਰਾਜ਼ੀ ਏਂ ਤੂੰ ਅਸਾਂ ਤੈਨੂੰ ਰੱਖਣਾ,​
ਸਾਨੂੰ ਤੇਰੀਆਂ ਕਬੂਲ ਮਨਮਾਨੀਆਂ​

 
Top