ਭੈਣ ਭਰਾ

Yaar Punjabi

Prime VIP
ਵੀਰ ਹੁੰਦੇ ਨੇਂ ਸਹਾਰਾ ਸਦਾ ਭੈਣਾਂ ਦਾ..
ਭੈਣਾਂ ਨੂੰ ਮਾਣ ਵੀਰਾਂ ਦੇ ਹੁੰਦੇ ..
ਭੈਣ ਭਰਾ ਦਾ ਰਿਸ਼ਤਾ ਦੁਨੀਆਂ ਦਾ ਸਭ ਤੋਂ ਹਸੀਨ ਰਿਸ਼ਤਾ...
ਵੀਰ ਹਮੇਸ਼ਾਂ ਭੈਣਾਂ ਦੇ ਦਿਲ ਦੇ ਕਰੀਬ ਹੁੰਦੇ....!!!
 
Top