ਸਮੇਂ ਨਾਲ ਬਦਲ ਗਓਂ ਸੱਜਣਾਂ, ਗੱਲ ਬਹੁਤੀ ਵੱਡੀ ਨਹੀ । "ਆਪਾ" ਭੁੱਲਕੇ ਕਹਿਰ ਗੁਜ਼ਾਰ ਰਿਹੈਂ, ਕਦੇ ਭੁਗਤਣੀਆਂ ਪੈਣਗੀਆਂ । - ਦਿਲਰਾਜ