ਭਾੰਬੜ

Arun Bhardwaj

-->> Rule-Breaker <<--

  • ਅਧ-ਸੁੱਕੀਆਂ ਲੱਕੜਾਂ ਵਾਂਗਰ
    ਰੂਹ ਨੂੰ ਸੁਲਗਦੀ ਅੱਗ ਵਿਚ ਧਰ ਚੱਲੇ
    ਹੁਣ ਭਾੰਬੜ ਮਚਣੇ ਜਾ ਮੀਂਹ ਵਰਨਾ
    ਖੋਹਰੇ ਕੀ ਏਹਨਾ ਹਥੀਂ ਆਉਣਾ ਏ !!



By:- Satnam Kaur "MeriRooh"
 
Top