ਭਰੋਸਾ

Parv

Prime VIP
ਹੋਣ ਸ਼ਿਕਵੇ ਸ਼ਿਕਾਇਤਾ ਤਾ ਕੋਈ ਗੱਲ ਨਹੀ...

ਕਹਿੰਦੇ ਜਿੰਨੂੰ ਹੋਵੇ ਸ਼ੱਕ ਉਹਦਾ ਕੋਈ ਹਲ ਨਹੀ....

ਨੈਨਾਂ ਵਿੱਚ ਸੱਚ ਦਾ ਨੂਰ ਹੋਣਾ ਚਾਹਿਦਾ...

ਹੋਵੇ ਪਿਆਰ ਤਾ ਭਰੋਸਾ ਵੀ ਜਰੂਰ ਹੋਣਾ ਚਾਹਿਦਾ..!




Unknown
 
Top