ਭਰੂੱਣ ਹੱਤਿਆ

ਮਾਂ ਮੈਨੂੰ ਭਰੂੱਣ ਹੱਤਿਆ ਵੀ ਜਨਤ ਦੀ ਤਰਾਂ ਲੱਗਦੀ ਏ,
ਸ਼ੁੱਣਿਆ ਤੇਰੇ ਦੁੱਆਲੇ ਇਨਸਾਨ ਦੇ ਰੂਪ ਚ' ਵਹਿੰਸੀ ਦਰਿੰਦੇ ਘੁੰਮਦੇ ਨੇ,

ਤਨਵੀਰ ਗਗਨ ਸਿੰਘ ਵਿਰਦੀ :maa
 
Top