ਬਿਨਾ ਸੰਤੋਖ ਨਹੀ ਕੋਊ ਰਾਜੈ ॥

ਸੰਤੁਸ਼ਟ ਮਨੁੱਖ, ਹਰ ਥਾਂ ਤੇ ਅਨੰਦੁ ਚ ਹੈ ,,
ਅਸੰਤੁਸ਼ਟ ਮਨੁੱਖ, ਹਰ ਥਾਂ ਤੇ ਦੁਖੀ ਹੈ ,,

ਸੰਤੁਸ਼ਟਤਾ ਹੀ ਮਨੁੱਖ ਨੂੰ ਰਜੇਵਾਂ ਦਿੰਦੀ ਹੈ ,,
ਕੋਈ ਧੰਨ ਦੌਲਤ ਮਨੁੱਖ ਨੂੰ ਰਜੇਵਾਂ ਨਹੀਂ ਦਿੰਦੀ ,,



:- ਸੰਤੁਸ਼ਟਤਾ ਦੇ ਬਾਝੋਂ ਕਿਸੇ ਨੂੰ ਰੱਜ ਨਹੀਂ ਆਉਂਦਾ ,,

ਗਉੜੀ ਸੁਖਮਨੀ (ਮਃ ੫) ਗੁਰੂ ਗ੍ਰੰਥ ਸਾਹਿਬ - ਅੰਗ ੨੭੯
 
Top