ਬਾਪ ਪੁਤ

ਬਾਪ ਮਾਣ ਕਰੇ ਪੁਤਰਾ ਦਾ ,
ਨਹੀ ਰਿਸ਼ਤਾ ਬਾਪ ਦੇ ਸਾਕ ਵਰਗਾ ...
ਪੁਤਰ ਭਾਵੇ ਜਮਾਨੇ ਦਾ VeLLy ਹੋਵੇ ,
ਰਹਿਦਾ ਬਾਪ ਦੇ ਪੈਰ ਦੀ ਖਾਕ ਵਰਗਾ....
 
Top