ਬਦਲ ਗਏ ਨੇ ਉਹ ਪਰ ਅਸੀ ਕਦੇ ਨਾ ਬਦਲਾ ਗੇ,
ਪਿਆਰ ਕੀਤਾ ਨਾਲ ਉਹਦੇ ਆਖਰੀ ਸਾਹ ਤੱਕ ਨਿਭਾਵਾਗੇ,
ਉਹ ਭੁੱਲ ਜਾਏ ਲੱਖ ਵਾਰ ਦੀਪ ਨੂੰ,
ਉਹਨੂੰ ਦਿਲੋ ਨਾ ਕਦੇ ਭੁਲਾਵਾਗੇ,
ਦੀਪ ਸਾਹਲੋਂ
ਪਿਆਰ ਕੀਤਾ ਨਾਲ ਉਹਦੇ ਆਖਰੀ ਸਾਹ ਤੱਕ ਨਿਭਾਵਾਗੇ,
ਉਹ ਭੁੱਲ ਜਾਏ ਲੱਖ ਵਾਰ ਦੀਪ ਨੂੰ,
ਉਹਨੂੰ ਦਿਲੋ ਨਾ ਕਦੇ ਭੁਲਾਵਾਗੇ,
ਦੀਪ ਸਾਹਲੋਂ