ਬਦਲ

♡ ਉਮਰ ਦੀ ਰਾਹ ਵਿੱਚ ਇਨਸਾਨ ਬਦਲ ਜਾਂਦੇ ਨੇ__,
♡ ਵਕਤ ਦੀ ਹਨੇਰੀ ਅੱਗੇ ਤੂਫ਼ਾਨ ਬਦਲ ਜਾਂਦੇ ਨੇ__,
♡ ਸੋਚਿਆ ਸੀ ਅੱਜ ਤੋਂ ਬਾਦ ਯਾਦ ਨਹੀਂ ਕਰ੍ਨਾ ਓਹਨਾ ਨੂੰ__,
♡ ਪਰ ਕੀ ਕਰੀਏ ਅੱਖਾਂ ਬੰਦ ਕਰਦਿਆਂ ਸਾਰ ਅਰਮਾਨ ਬਦਲ ਜਾਂਦੇ ਨ


 
Top