ਬਦਨਾਮ

riskyjatt

Risky Jatt
ਇਕ ਜੀਅ ਕਰਦਾ ਓਹਦਾ ਨਾਮ ਲੈ ਦਿਆਂ___

ਮਹਫਿਲ ਦੇ ਵਿੱਚ ਸ਼ਰੇਆਮ ਕਹਿ ਦਿਆਂ___

ਦਿਲ ਡਰਦਾ _ਕਿੱਸਾ ਕਿਤੇ ਆਮ ਨਾ ਹੋ ਜਾਏ____

ਓਹ ਸੁੱਚਾ ਮੋਤੀ_ਕਿਤੇ ਬਦਨਾਮ ਨਾ ਹੇ ਜਾਏ__
 
Top