ਬਚਪਨ

ਝੂਠ-ਫਰੇਬੋਂ ਦੂਰ ਦਿਲਾਂ ਵਿੱਚ ਹਾਸਾ ਖੇਡਾ ਸੀ,
ਇੱਕ-ਦੂਜੇ ਨੂੰ ਅਕਸਰ ਕਰਦੇ ਰਹਿੰਦੇ ਝੇਡਾਂ ਸੀ..
ਰੁੱਸਣਾਂ ਕਦੇ ਮਨਾਉਣਾਂ ਢੰਗ ਨਿਆਰੇ ਹੁੰਦੇ ਸੀ,
ਓ ਬਚਪਨ ਦੇ ਦਿਨ ਯਾਰੋ ਬੜ੍ਹੇ ਪਿਆਰੇ ਹੁੰਦੇ ਸੀ.​
:yes
 
Top