ਫੁੱਲਾਂ ਦੀ ਮਹਿਕ

ਫੁੱਲਾਂ ਦੀ ਮਹਿਕ ਲੈਣੀ ਜੇ ਕੰਢਿਆਂ ਵਿੱਚ ਰੁੱਲਣਾ ਪੈਂਦਾ ਏ ,
ਕਿਸੇ ਦੂਜੇ ਨੂੰ ਸਮਝਣ ਲਈ ਪਹਿਲਾਂ ਮੈਂ ਨੂੰ ਭੁੱਲਣਾ ਪੈਂਦਾ ਏ...
 
Top