ਇਹ ਆਸ਼ਕ ਕਦੇ ਮਰਦੇ ਨਹੀਂ, ਕਬਰਾਂ 'ਚੋਂ ਵੀ ਉੱਠ ਜਾਂਦੇ ਨੇ, ਜਦੋਂ ਪਿਆਰ ਦਾ ਭੂਤ ਸਵਾਰ ਹੋਵੇ ਪੱਥਰ ਕਬਰਾਂ ਦੇ ਟੁੱਟੇ ਜਾਂਦੇ ਨੇ।