ਪੰਜਾਬੀ ਸੱਭਿਆਚਾਰ ਸਿਖਾਉਣ ਵਾਲੇ

ਪੰਜਾਬੀ ਸੱਭਿਆਚਾਰ ਸਿਖਾਉਣ ਵਾਲੇ ਹੀ,
ਇਹਨੂੰ ਭੁੱਲੀ ਬੈਠੇ ਨੇ,
ਪਤਾ ਨਹੀਂ ਇਹ ਸਭ ਕਿਉਂ,
ਪੱਛਮੀ ਸੱਭਿਆਚਾਰ \'ਤੇ ਡੁੱਲੀ ਬੈਠੇ ਨੇ,
 
Top