ਪੈਸਾ

kahlonboy86

KAHLON
ਮੱਥਾ ਘਸ ਗਿਆ ਏਨੇ ਸੀਜਦੇ ਕਰਦਾ ਰਿਹਾ, ਪੱਲਾ ਫੜ ਕੇ ਸੋਹਣਿਆਂ ਦਾ ਕੁਝ ਪੱਲੇ ਨਾ ਪਿਆ,

ਅਸਲ ਗੱਲ ਦਾ ਪਤਾ ਅੱਜ ਲੱਗਾ "ਕਾਹਲੋਂ", ਕੇ ਪੈਸਾ ਜਿਆਦਾ ਕੀਮਤੀ ਓਹਨਾਂ ਲਈ ਪਿਆਰ ਨਾਲੋਂ.......

:(
 
ਚਲ ਦੇਰ ਨਾਲ ਪਤਾ ਲਗਾ..ਪਤਾ ਤਾ ਲਾਗ ਗਯਾ. ਆਪਨੇ ਆਪ ਨਾਲ ਪ੍ਯਾਰ ਕਰ ਹੁਣ ਛੋਟੇ. ਆਪਣੀ ਇਜ੍ਜ਼ਤ ਕਰੇਗਾ...ਆਪਣੀ ਕਦਰ ਕਰੇਗਾ...ਹੋਰ ਤੇਰੀ ਕਦਰ ਕਰਨਗੇ
 
Top