ਪਿਆਰ ਨਾਮ ਕੈਸਾ ਮਜ਼ਾਕ ਬਣਾ ਦਿਤਾ

ਪਿਆਰ ਨਾਮ ਕੈਸਾ ਮਜ਼ਾਕ ਬਣਾ ਦਿਤਾ
ਇੰਨਾ ਲੋਕਾਂ ਨੇ ਇਸ਼ਕ਼ ਨੂ ਖੇਲ ਬਣਾ ਦਿਤਾ
ਰੋਜ਼ ਬਦਲਣ ਦਿਲ ਕੁੜੀਆਂ - ਮੁੰਡੇ
ਇੰਨਾ ਜ਼ਜਬਾਤਾਂ ਨੂ ਰੇਤ ਦੀ ਢੇਰੀ ਸਮਝ ਰਵੀ ਖਿੰਡਾ ਦਿਤਾ
 
Top