ਪਿਆਰ

[♥] ਪੱਤੇ ਪੱਤੇ ਨੂੰ ਜੋੜ ਕੇ ਫੁੱਲ ਬਣਦਾ [♥]

[♥] ਬਹੁਤੇ ਫੁੱਲਾਂ ਦੇ ਮੇਲ ਨੂੰ ਹਾਰ ਕਹਿੰਦੇ ਨੇ [♥]

[♥] ਦਿਲ ਦਿਲ ਨੂੰ ਜੋੜ ਕੇ ਰੂਹ ਬਣਦੀ [♥]

[♥] ਇਹਨਾ ਰੂਹਾਂ ਦੇ ਮੇਲ ਨੂੰ ਪਿਆਰ ਕਹਿੰਦੇ ਨੇ [♥]
 
Top