ਪਰਦੇ

kahlonboy86

KAHLON
ਤੇਰੇ ਸਿਰ ਉੱਤੇ ਕੀਤੇ ਬੜੇ ਹੀ ਗੁਨਾਂਹ ਮੇਰੇ ਦਾਤਿਆ,ਹਰ ਇੱਕ ਗੁਨਾਂਹ ਮੇਰਾ ਤੂੰ ਬਖਸ਼ ਦੇਈ

ਕੀਤੀਆ ਗਲਤੀਆਂ ਨੇ ਅਸੀ ਬੜੀਆ ਪਰਦੇ ਕਰ ਕਰ,ਦਾਤਿਆ ਤੂੰ ਵੀ ਸਾਡੀ ਸਜ਼ਾ ਪਰਦੇ 'ਚ ਹੀ ਕਰੀ
 
Top