ਦੂਜਿਆ ਦੇ ਮੁਕਾਬਲੇ ਅਗਰ ਤੁਹਾਨੂੰ ਸਫਲਤਾ ਦੇਰ ਨਾਲ ਮਿਲੇ ਤਾ ਨਿਰਾਸ਼ ਨਾ ਹੋਵੋ ਕਿਉਕਿ ਮਕਾਨ ਦੇ ਮੁਕਾਬਲੇ , ਮਹਿਲ ਉਸਾਰਨ ਤੇ ਜਿਆਦਾ ਸਮਾਂ ਹੀ ਲੱਗਦਾ ਹੈ.