ਨਾਨਕ ਸਾਹਿਬ

ਹਰਪ੍ਰੀਤ ਬਾਬਰ ਨੂੰ ਜ਼ਾਬਰ ਤਾਂ ਨਾਨਕ ਸਾਹਿਬ ਹੀ ਕਹਿ ਸਕਦੇ ਨੇ,
ਅੱਜ ਕੱਲ ਤਾਂ ਲੋਕੀ ਲੁੱਕ ਕੇ ਕਹਿੰਦੇ ਨੇ ਜਾਂ ਦੂਜੇ ਨੂੰ ਬੱਕਰਾ ਬਣਾ ਕੇ ਕਹਾਉਂਦੇ ਨੇ।


 
Top