ਨਾ ਦੁੱਖ ਦੇਵੋ ਮਾਵਾਂ ਨੂੰ. . . ਮਾਂ ਮਮਤਾ ਦਾ ਸੰਘਣਾ ਬੁੱਟਾ ਜੋ ਪਿਆਰ ਦੀ ਛਾਂ ਫੈਲਾਓਦਾ,, ਜਿੰਦਗੀ ਚ ਕਦੇ ਸੁੱਖ ਨੀ ਪਾਉਦਾ, ਜੋ ਮਾਂ ਦਾ ਦਿੱਲ ਦੁਖਾਓਦਾ ਹੈ. .