ਨਾ ਜੀਅ ਹੋਵੇ ਨਾ ਮਰ ਹੋਵੇ

Jeeta Kaint

Jeeta Kaint @
ਨਾ ਜੀਅ ਹੋਵੇ ਨਾ ਮਰ ਹੋਵੇ ਨਾ ਗੱਲ ਕਿਸੇ ਨਾਲ ਕਰ ਹੋਵੇ
ਬੱਸ ਅੰਦਰੋਂ ਅੰਦਰੀ ਧੁੱਖਦੇ ਆ ਇਹ ਦੁੱਖ ਵੀ ਕਿਸੇ ਨੂੰ ਨਹੀਂ ਕਹਿ ਹੋਣਾ
ਤੈਨੂੰ ਇਨਾ ਚੰਗਾ ਆਖ ਲਿਆ ਹੁਣ ਮਾੜਾ ਵੀ ਨਹੀਂ ਕਹਿ ਹੋਣਾ...


Writer - Unknown
 
Last edited by a moderator:
Top