ਨਬਜ਼

ਜਿੰਦਗੀ ਚਾਹੇ ਇਕ ਪਲ ਦੀ ਹੋਵੇ ਜਾ ਇਕ ਦਿਨ ਦੀ ਪਰ ਗੁਜਰੇ ਤੇਰੀਆਂ ਰਾਹਾ ਵਿਚ
ਨਬਜ਼ ਦਾ ਕੀ ਹੈ ਚਾਹੇ ਅੱਜ ਰੁਕੇ ਜਾ ਕੱਲ ਪਰ ਮੈ ਮਰ ਕੇ ਅਮਰ ਹੋ ਜਾਵਾ ਜੇ ਦਮ ਨਿਕਲੇ ਤੇਰੀਆਂ ਬਾਹਾਂ ਵਿਚ .... ਜਗੀਰਪੁਰੀਆਂ
 
Top