ਨਫਰਤਾਂ ਦੇ ਭਾਂਬੜ

preet inder

New member
ਨਫਰਤਾਂ ਦੇ ਭਾਂਬੜ
ਓਸ ਹੱਦ ਤੱਕ ਨਾ
ਉੱਚੇ ਬਾਲ ਦੇਣੇ
ਕਿ......
ਤੁਹਾਡੇ ਆਪਣੇ
ਤੁਹਾਡੇ ਜਨਾਜ਼ੇ ਵੱਲ ਵੀ
ਪਿਠ ਕਰਕੇ ਹੀ ਖੜੇ ਰਹਿਣ
 
Top