ਧੜਕਨਾ ਵੀ ਰੋਕ ਲਵਾਂਗਾ

minder

Member
ਓਹੋ ਮੈਨੂ ਕਹਿੰਦੀ, ਮੈ ਇਕ ਦਿਨ ਤੇਰੇ ਸੀਨੇ ਤੇ ਸਿਰ ਰਖ ਕੇ ਸੋਣਾ ਹੈ..... ਮੈ ਕਿਹਾ ਤੂ ਆ ਤਾਂ ਸਹੀ.......... ਕਿਤੇ ਸ਼ੋਰ ਨਾਲ ਤੇਰੀ ਨੀਂਦ ਨਾ ਟੁੱਟ ਜਾਵੇ........ ਇਸ ਲਈ.... . . . . . ਮੈ ਆਪਣੇ ਸੀਨੇ ਦੀਆਂ ਧੜਕਨਾ ਵੀ ਰੋਕ ਲਵਾਂਗਾ.....
 
smiley32.gif
smiley32.gif
 
Top