ਦੌਲਤ ਸ਼ੌਹਰਤ

Prabhjot taneja

New member
ਨਾ ਦੌਲਤ ਸ਼ੌਹਰਤ ਚਾਹੀਏ, ਲੋੜ ਨਾ ਫੋਕੀਆਂ ਟੌਹਰਾਂ ਦੀ,
ਨਾ ਹੀ ਹੀਰੇ ਮੋਤੀ, ਕਿਸੇ ਤਰਾਂ ਦੀਆਂ ਮੋਹਰਾਂ ਦੀ,
ਬਸ ਮੰਗਦੇ ਜਿੰਦਗੀ ਜਿਉਣਾ ਹਾਂ ਤੇਰਾ ਹੱਥ ਫੜਕੇ ਨੀ,
ਅਸੀਂ ਚਾਹੁੰਨੇ ਹਾਂ ਤੈਨੂੰ, ਤੇਰੇ ਪਿਆਰ ਦੇ ਕਰਕੇ ਨੀ...:peeng
 
Top