ਦੋ ਤਰਾਂ ਦੇ ਇਨਸਾਨ

Mandeep_Kalsi

Mandeep Kalsi
ਦੋਨੋ ਤਰਾਂ ਦੇ ਇਨਸਾਨ "ਕਲਸੀ" ਜਿੰਦਗੀ 'ਚ ਫੇਲ ਹੋ ਜਾਂਦੇ ਨੇ___

ਇਕ ਓਹ ਜੋ ਸੋਚਦੇ ਨੇਂ ਪਰ ਕਰਦੇ ਨਹੀਂ__
ਦੂਜੇ ਓਹ ਜੋ ਕਰਦੇ ਨੇਂ ਪਰ ਸੋਚਦੇ ਨਹੀਂ !!
 
Top