ਦੇਰ ਕਰਤੀ

[Gur-e]

Prime VIP
ਇੱਕ ਤੂਫਾਨ ਆਇਆ, ਤੇ ਕਹਿੰਦਾ,

ਤੇਰਾ ਕੀ ਹੋਵੇਗਾ ਜੇ ਮੈਂ ਸਭ ਕੁਝ ਉਜਾੜ ਦੇਵਾਂ ਤਾਂ !

ਮੈ ਮੁਸਕਰਾਇਆ ਤੇ ਕਿਹਾ_____.ਯਾਰ ਤੂੰ ਬਹੁਤ ਦੇਰ ਕਰਤੀ..
 
Top