ਦੇਖੇ ਮੈ

  • Thread starter userid97899
  • Start date
  • Replies 12
  • Views 690
U

userid97899

Guest
ਇੱਜਤਾ ਦੀ ਗੱਲ ਕਰਨ ਵਾਲੇ ਇੱਜਤਾ ਲੁਟਦੇ ਦੇਖੇ ਮੈ
ਯਾਰੀ ਪਿੱਛੇ ਮਰਨ ਵਾਲੇ , ਯਾਰਾ ਨੁੰ ਆਪ ਮਾਰਦੇ ਦੇਖੇ ਮੈ
ਦੁਨੀਆ ਦੇ ਵਿੱਚ ਸੱਚ ਤਾ ਦਿਸਦਾ ਨਹੀ
ਪੇਸੇ ਖਾਤਰ ਲੋਕ ਇਮਾਨ ਵੇਚਦੇ ਦੇਖੇ ਮੈ
ਦੁਨੀਆ ਜਿੱਤਣ ਦੇ ਦਾਅਵੇ ਕਰਨ ਵਾਲੇ
ਬੱਚਿਆ ਤੋ ਹਰਦੇ ਦੇਖੇ ਮੈ
ਘਰਾ ਦੇ ਵਿੱਚ ਬਿਨ ਮਾਵਾ ਤੋ ਚੁੱਲੇ ਬਲਦੇ ਦੇਖੇ ਮੈ
ਦੇਖੇ ਮੈ


kuj khas nai ju dekhya oh likh ditta
 

Jaswinder Singh Baidwan

Akhran da mureed
Staff member
milda julda ho gya :hide
https://www.unp.me/f30/jb-rang-duniya-de-215282/

wekhemein-1.jpg


wekhemeinENGLISH-1.jpg
 

tomarnidhi

Well-known member
यारी पिच्छे मरन वाले , यारा नुं आप मारदे देखे मै :wah :wah att Nagre :fkiss
 
Top