ਦੁਨੀਆਂ

kahlonboy86

KAHLON
ਰੱਬਾ ਤੇਰੀ ਦੁਨੀਆਂ ਦੀ ਖੇਡ ਹੀ ਨਿਰਾਲੀ ਏ, ਉਜਾੜ ਰਿਹਾ ਬਾਗ ਅੱਜ ਬਾਗ ਦਾ ਹੀ ਮਾਲੀ ਏ...

“ਕਾਹਲੋਂ” ਤਾਂ ਰੱਬਾ ਤੇਰੇ ਦਰ ਦਾ ਸਵਾਲੀ ਏ, ਅਮੀਰ ਦੀ ਏ ਭਰੀ ਜੇਬ ਗਰੀਬ ਦੀ ਕਿਓਂ ਖਾਲੀ ਏ....

:brb
 
Top