ਦੁਨਿਆ ਜਿਤਣ ਦੀ ਤਮਾ ਨਹੀ ਕੋਈ ਦਿਲ ਇਕ ਦਾ ਜਿਤ ਲਵਾਂ ਕਾਫੀ ਹੈ ਇੱਕ ਕਹਿ ਲਵੇ ਆਪਣਾ ਮੈਨੂ ਉਹ #ਰਵੀ ਵਲੋਂ ਬਾਕੀਆਂ ਨੂ ਤਾਂ ਜੀ ਮਾਫ਼ੀ ਹੈ