ਦਿਲ ਵਿੱਚ ਮਚਦਾ

ਦਿਲ ਵਿੱਚ ਮਚਦਾ ਭਾਂਬੜ ਇਸ਼ਕ ਦਾ ਠਰਦਾ,, ਕਿਉਂ ਨਹੀਂ...?
ਦਿਲ "ਕਮਲਾ" ਇੱਕ ਵਾਰੀ ਮਿਲ ਕੇ ਭਰਦਾ,,, ਕਿਉਂ ਨਹੀਂ...?
ਕਿਸੇ ਤੇ ਆਉਣ ਤੋਂ ਪਹਿਲਾਂ ਵੀ ਤਾਂ ਜਿੰਦਗੀ ਚਲਦੀ "ਬਖਸ਼ੀ"...
ਫਿਰ ਉਹਦੇ ਬਿਨ ਪਲ ਵੀ ਦੱਸੋ ਸਰਦਾ..... ਕਿਉਂ ਨਹੀਂ...? ਬਖਸ਼ੀ ਠਾਂਣੇਵਾਲ
 
Top