ਦਿਲ ਬਚਪਨ ਸੱਦਦਾ ਏ

[Gur-e]

Prime VIP
ਗੋਦੀ ਦੇ ਵਿੱਚ ਪਾ ਕੇ ਗੋਡਾ ਕਿਵੇਂ ਹਿਲਾਉਂਦੀ ਸੀ
ਸਵਰਗ ਨਾਲੋਂ ਵੀ ਵਧ ਕੇ ਵਧੀਆ ਨੀਂਦਰ ਆਉਂਦੀ ਸੀ
ਨਾ ਚੈਨ ਓਹ ਦਿਲ ਨੂੰ ਮਿਲਿਆ ਹੋਇਆ ਵੱਡਾ ਜਦ ਦਾ ਏ
ਲਾਡ ਭੈਣਾਂ ਦਾ ਪਾਉਣ ਲਈ,
ਦਿਲ ਬਚਪਨ ਸੱਦਦਾ ਏ
by--kulwinder singh:pr
 
smiley32.gif
smiley32.gif
smiley32.gif
smiley32.gif
 
Top