ਦਹਿਲੀਜ਼ਾ

[Gur-e]

Prime VIP
ਕਿਤੇ ਇਸ ਤਰ੍ਹਾ ਨਾ ਹੋਵੇ
ਜਦ ਤੀਕ ਤੈਨੂੰ
ਅਹਿਸਾਸ ਹੋਵੇ
ਮੇਰੀ ਮੁਹੱਬਤ ਦਾ
ਮੈ
ਲੰਘ ਜਾਵਾਂ
ਮੋਤ ਦੀਆਂ ਦਹਿਲੀਜ਼ਾ ਨੂੰ.
 
Top