ਦਰਦ ਕਹਾਣੀ

Student of kalgidhar

Prime VIP
Staff member
ਕੀ ਦੱਸਾਂ ਦਰਦ ਕਹਾਣੀ ਬਾਰੇ, ਹੰਝੂ ਅੱਜ ਵੀ ਵਹਿੰਦੇ ਰਹਿੰਦੇ ਨੇ__
ਅੱਸਾਂ ਯਾਦ ਰੱਖਿਆ ਉਹ ਭੁੱਲ ਗਏ , ਕਹਿੰਦੇ ਤੇਰੇ ਵਰਗੇ ਤਾਂ ਆਉਂਦੇ-
ਜਾਂਦੇ ਰਹਿੰਦੇ ਨੇ
 

Student of kalgidhar

Prime VIP
Staff member
ਉਹੀ ਯਾਰ ਮੈਨੂੰ ਜਿੰਦਗੀ ਭਰ ਲਈ ਉਦਾਸ ਕਰ ਗਿਆ_

ਜਿਹੜਾ ਨਿੱਤ ਕਹਿੰਦਾ ਸੀ ਕਿ ਤੇਰੇ ਚਿਹਰੇ ਉਦਾਸੀ ਚੰਗੀ ਨੀ ਲਗਦੀ _....
 
Top