Jeeta Kaint
Jeeta Kaint @
ਤੈਂਨੂੰ ਮਹੁੱਬਤ ਨਹੀ ਆਉਦੀ
ਮੈਨੂੰ ਮਹੁੱਬਤ ਦੇ ਸਿਵਾ ਕੁਝ ਨਹੀ ਆਉਦਾ
ਦੋ ਹੀ ਰਸਤੇ ਨੇ ਜਿੰਦਗੀ ਦੇ ਹੁਣ ਸੱਜਣਾ
ਇੱਕ ਤੈਂਨੂੰ ਨਹੀ ਆਉਦਾ ਤੇ
ਇੱਕ ਮੈਨੂੰ ਨਹੀ ਆਉਦਾ
Writer - Unknown
ਮੈਨੂੰ ਮਹੁੱਬਤ ਦੇ ਸਿਵਾ ਕੁਝ ਨਹੀ ਆਉਦਾ
ਦੋ ਹੀ ਰਸਤੇ ਨੇ ਜਿੰਦਗੀ ਦੇ ਹੁਣ ਸੱਜਣਾ
ਇੱਕ ਤੈਂਨੂੰ ਨਹੀ ਆਉਦਾ ਤੇ
ਇੱਕ ਮੈਨੂੰ ਨਹੀ ਆਉਦਾ
Writer - Unknown
Last edited by a moderator: