ਤੇਰੇ ਤੋਂ ਦੂਰ ਜਾ ਕੇ ਵੀ

Jeeta Kaint

Jeeta Kaint @
ਤੇਰੇ ਤੋਂ ਦੂਰ ਜਾ ਕੇ ਵੀ ਦੂਰ ਜਾ ਨਹੀ ਹੋਣਾ__,
ਦਿਲ ਕਿੰਨਾ ਰੋਇਆ ਤੇਰੇ ਤੋਂ ਲੁਕਾ ਨਹੀ ਹੋਣਾ__,

ਗਮ ਇਹ ਨਹੀ ਕਿ ਤੈਨੂੰ ਪਾ ਨਹੀ ਹੋਣਾ__,
ਗਮ ਇਹ ਆ ਕਿ ਤੈਨੂੰ ਹੁਣ ਕਦੇ ਭੁਲਾ ਨਹੀ ਹੋਣਾ__,





Writer - Unknown
 
Last edited by a moderator:
Top