ਤੇਰੀ ਕਾਲ ਕਦੇ ਨਾ ਆਈ ਏ

ਅਸੀਂ ਦਿਲ ਦੇ ਸੱਜਣ ਮੋਬਾਇਲ ਵਿਚ,
ਤੇਰੇ ਨਾਂ ਦੀ ਸਿਮ ਖਤਵਾਈ ਏ,
ਕੀਤਾ ਕਾਰਡ ਮੈਂ ਲੋਡ ਅਰਮਾਨਾ ਦਾ,
ਵਿਚ ਹਿਜਰ ਦੀ ਬੈਟਰੀ ਪਾਈ ਏ,
ਨਿੱਤ ਹਸਰਤਾ ਨਾਲ ਮੈਂ ਚਾਰਜ ਕਰਾਂ,
ਵਿਚ ਦਰਦ ਦੀ ਟੋਨ ਭਰਾਈ ਏ,
ਤੇਰੀ ਯਾਦ ਦੇ ਸਿਗਨਲ ਆਉਦੇ ਨੇਂ,
ਹੋ ਪਰ ਕਾਲ ਕਦੇ ਨਾ ਆਈ ਏ :(
 
Top