ਤੇਰਾ ਸ਼ੁਕਰ ਹੈ ਪਰਮਾਤਮਾ

Mandeep_Kalsi

Mandeep Kalsi
ਹਿੰਮਤ ਨਾ ਹਾਰੋ, ਰੱਬ ਨੂੰ ਨਾ ਵਿਸਾਰੋ,
ਹੱਸਦੇ ਮੁਸੱਕੁਰਾਂਦੇ ਹੋਏ ਜਿੰਦਗੀ ਗੁਜਾਰੋ__

ਮੁਸ਼ਕਿਲਾਂ, ਦੁੱਖਾਂ ਦਾ ਕਰਨਾ ਹੈ ਖਾਤਮਾ,
ਹਮੇਸ਼ਾਂ ਕਹਿੰਦੇ ਰਹੋ, ਤੇਰਾ ਸ਼ੁਕਰ ਹੈ ਪਰਮਾਤਮਾ__
 
ਮੁਸ਼ਕਿਲਾਂ, ਦੁੱਖਾਂ ਦਾ ਕਰਨਾ ਹੈ ਖਾਤਮਾ,
ਹਮੇਸ਼ਾਂ ਕਹਿੰਦੇ ਰਹੋ, ਤੇਰਾ ਸ਼ੁਕਰ ਹੈ ਪਰਮਾਤਮਾ__
 
Top