ਕੰਡਿਆਂ ਨੂੰ ਵੀ ਫੁੱਲ ਜਾਣਕੇ... ਝੋਲੀ ਦੇ ਵਿੱਚ ਪਾਈ ਜਾਵਾਂ. ਏਹ ਵੀ ਤੇਰੀ ਦਾਤ ਸਮਝ ਕੇ... ਤੇਰਾ ਸ਼ੁਕਰ ਮਨਾਈਂ ਜਾਵਾਂ... ਬੱਲ ਬੁਤਾਲਾ