ਤੇਰਾ ਮੇਰਾ ਰਿਸ਼ਤਾ ਜਿਵੇਂ ਰਾਤ ਤੇ ਤਾਰੇ ਦਾ

ਤੇਰਾ ਮੇਰਾ ਰਿਸ਼ਤਾ ਜਿਵੇਂ ਰਾਤ ਤੇ ਤਾਰੇ ਦਾ
ਸਾਥ ਸਦਾ ਹੀ ਰਹਿਣਾ ਜਿਦਾ ਪੀਘ ਹੁਲਾਰੇ ਦਾ
ਰਲ ਮਿਲ ਕੇ ਖੁਸ਼ੀਆਂ ਵਾਲਾ ਹਾਰ ਪੁਰਾੳਣਾ ਦੋਵਾ ਨੇ
ਤੁੰ ਧੜਕਨ ਮੈ ਦਿਲ ਹਾ ਵੱਖ ਨੀ ਹੋਣਾ ਦੋਵਾ ਨੇ


:ghug2

 
Top