ਤਸਵੀਰ ਤੇਰੀ

ਕਰੇ ਡਾਡਾ ਜੁਲਮ ਤਸਵੀਰ ਤੇਰੀ, ਜੋ ਮੂੰਹੋਂ ਕੁਛ
ਨਾ ਕਹਿੰਦੀ ਏ !!
ਮੈਂ ਰੋਵਾਂ ਇਹਨੂੰ ਗਲ ਲਾ ਕੇ, ਇਹ ਅੱਗੋਂ
ਹੱਸਦੀ ਰਹਿੰਦੀ ਏ !!
 
Top