ਤਸਵੀਰ

[Gur-e]

Prime VIP
ਓਹਦੀ ਖਾਮੌਸੀ ਤਸਵੀਰ ਤੌ ਇਕ ਸਵਾਲ ਪੁਛਿਆ..ਕਿਵੇ ਭੁਲੱ ਗਿਆ ਸਾਡਾ ਸੱਚਾ ਪਿਆਰ*,
ਕਦੇ ਆਖਦੈ ਸੀ ਤੇਰੇ ਬਿਨ ਨੀ ਸਰਨਾ
ਅੱਜ ਸਰ ਗਿਆ ਕਿਵੇ ਇਹ ਸਵਾਲ ਪੁਛਿਆ.
 
Top