ਤਮੰਨਾ

jaggi37

Member
ਜਿਸਮਾਂ ਨੂੰ ਵੱਖ ਕਰ ਦੇਣ ਰਸਮਾਂ..... ਰੂਹਾਂ ਵਿੱਚ ਸਾਂਝ "ਜੱਗੀ"ਪੂਰੀ ਹੀ ਰਹੂ.......
ਤੇਰੇ ਨਾਲ ਜਿੰਦਗੀ ਜਿਉਣ ਦੀ ਤਮੰਨਾ ਲੱਗਦਾ ਏ ਸੋਹਣੀਏ ਹੁਣ ਅਧੂਰੀ ਹੀ ਰਹੂ.......
 
Top