ਝੂਠ

Arun Bhardwaj

-->> Rule-Breaker <<--
ਸੱਜਣਾ ਜੇ ਇਸ ਦੁਨੀਆ ਵਿਚ ਰਹਿਣਾ ਹੈ ਤਾ

ਗੁਜਾਰੇ ਜੋਗਾ ਝੂਠ ਬੋਲਣਾ ਸਿਖ ਲੈ

ਜੇ ਸੱਚ ਤੇ ਪਹਿਰਾ ਦਿੰਦਾ ਰਹੇਗਾ ਤਾ

ਲਾਲੀ ਦੋ ਵੇਲੇ ਦੇ ਟੁੱਕ ਨੂੰ ਵੀ ਤਰਸੇਗਾ ਤੂੰ

written by......Lally Apra........

eh ohna lai jihne mainu ban kita--->>>:thappar
 
Top